ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾੲਿਟੀ ਵੱਲੋ ਬੇਵਕਤ – ਬੇਵਜਾ ਸਦਾ ਲੲੀ ਸੜਕੀ ਅੱਤਵਾਦ ਵੱਲੋ ਖੋੲੇ ਗੲੇ ਸਮਾਜ ਦੇ ਹੀਰਿਅਾ ਨੂੰ ਸਮਰਪਿਤ ਸੈਮੀਨਾਰ ਰੂਪੀ ਅੱਜ ੲਿੱਕ ਛੋਟਾ ਜਿਹਾ ਸ਼ਰਧਾਜਲੀ ਸਮਾਗਮ ਗੁਰ ਨਾਨਕ ਕਾਲਜ ਫ਼ਿਰੋਜ਼ਪੁਰ ਛਾੳੁਣੀ ਵਿੱਖੇ ਰੱਖਿਅਾ ਗਿਅਾ ਹੈ। ਜਿਸ ੳੁਪਰੰਤ ਸਾਰਾ ਸਾਲ
“ਟ੍ਟਰੈਿਫਕ ਨਿਯਮ ਅਪਣਾਓ, ਜੀਵਨ ਬਚਾਓ” 
ਜਾਗਰੂਕਤਾ ਸਮਾਗਮ ਕਰਵਾੲੇ ਜਾਣਗੇ।
ਜੇ ਤੁਸੀ ਅਾਪਣਾ ਥੋੜਾ ਜਿਹਾ ਕੀਮਤੀ ਸਮਾ ਸਾਨੂੰ ਦੇ ਦਿਓ ਤਾ ਅਾਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ।